ਮੁੱਖ ਪੰਨਾ ਸਾਡੇ ਬਾਰੇ ਸਾਡਾ ਪਤਾ ਫੌਂਟਸ ਹੋਰ ਸੰਪਰਕ
ਆਪਣੇ ਘਰ ਵਿੱਚ ਬੇਕਦਰੀ ਦੀ ਮਾਰ ਪਈ,ਦੁਨੀਆਂ ਭਰ ਵਿੱਚ ਖੱਟ ਗਈ ਸਨਮਾਨ ਪੰਜਾਬੀ ਹੈ ।
ਹੁਣ ਮੁਲਕ ਬੇਗ਼ਾਨੇ ਜਾ ਕੇ ਵੱਸਦੀ ਜਾਂਦੀ ਹੈ,ਆਪਣੇ ਮੁਲਕ ਵਿੱਚ ਬਣ ਚੱਲੀ ਮਹਿਮਾਨ ਪੰਜਾਬੀ ਹੈ । (ਜਰਨੈਲ ਘੁਮਾਣ)

-ਗਜ਼ਲ-

ਕੀਤੀਆਂ ਜਿਹਨਾਂ ਕਦੇ ਮੁਹੱਬਤਾਂ।
ਚਿਹਰਿਆਂ ਤੋਂ ਪੜ੍ਹਣ ਉਹ ਇਬਾਰਤਾਂ।

ਬੋਲਦੇ ਖੰਡਰ ਪੁਰਾਣੇ ਦੋਸਤੋ
ਖੂਬਸੂਰਤ ਸਨ ਕਦੇ ਇਮਾਰਤਾਂ।

ਦੁੱਖ ਪਰਦੇਸਾਂ ਦੇ ***ਡਾ. ਲੋਕ ਰਾਜ***

ਦੇਸ ਪਰਾਇਆ ਲੋਕ ਬੇਗਾਨੇ
ਦੁਖ ਪਰਦੇਸਾਂ ਦੇ ਉਹ ਜਾਣੇਂ
ਜੋ ਪਰਦੇਸੀ ਹੋਵੇ

ਵੰਡ ***ਸਿੰਮੀਪ੍ਰੀਤ ਕੌਰ***

ਨਿੱਤ ਦਾ ਕਲਾ-ਕਲ਼ੇਸ਼ ਦੇਖ ਕੁੰਦਨ ਨੇ ਦੋਨਾਂ ਪੁੱਤਰਾਂ ਨੂੰ ਅੱਡ ਕਰ ਦਿੱਤਾ । ਘਰ ਦੀ ਹਰ ਚੀਜ਼ ਦੇ ਦੋ ਹਿੱਸੇ ਕਰ ਦਿੱਤੇ ਗਏ ।

ਵਿਹਵੇ ਵਿਚਾਲਿਉਂ ਕੰਧ ਵੀ ਕੱਢ ਲਈ ਗਈ। ਸਭ ਕਕੁਝ ਵੰਡਣ ਤੋਂ ਬਾਅਦ ਗੱਲ ਬੇਬੇ-ਬਾਪੂ ਤੇ ਭਾਵ ਕੁੰਮਦਨ ਤੇ ਉਸਦੀ ਘਰਵਾਲੀ ਕਰਮੋ ਤੇ ਅੜ ਗਈ ਕਿ ਉ ਕਿੱਥੇ ਰਹਿਣਗੇ ? ਵੱਡਾ ਮੁੰਡਾ ਆਖਣ ਲੱਗਾ, “ਤੇਰਾ ਹੱਕ ਬਣਦਾ ਬੇਬੇ-ਬਾਪੂ ਦੀ ਸੇਵਾ ਕਰਨ ਦਾ ।”

ਨਿੱਤਰੂ ਵੜੇਵੇਂ ਖਾਣੀ *** ਅਲੀ ਰਾਜਪੁਰਾ***

ਸਿਆਸਤ ਤੇ ਸਾਹਿਤ ਦਾ ਕੋਈ ਮੇਲ ਨਹੀ ਪਰ ਫਿਰ ਵੀ ਪਤਾ ਨੀਂ ਕਿਉਂ ਸਿਆਸਤ ਸਾਹਿਤ ਦੇ ਪਿੜ੍ਹ ਵਿੱਚ ਹਿੱਕ ਤਾਣ ਕੇ ਖੜ੍ਹੀ ਹੈ।ਹਰ ਕੋਈ ਸਿਆਸਤ ਵਰਤ ਕੇ ਅੱਗੇ ਨਿਕਲ ਜਾਣ ਲਈ ਕਾਹਲਾ ਹੈ ਇੱਕ ਦੂਜੇ ਤੋਂ। ਜਦੋਂ ਕਿਤੇ ਸਾਹਿਤਕਾਰ ਦੀ ਲਿਖਤ ਨੂੰ ਪੜ੍ਹਦੇ ਹਾਂ ਤਾਂ ਅਸਮਾਨ ਨੂੰ ਛੂੰਹਦੀ ਹੈ ਵਿਚਾਰਾਂ ‘ਚ ਗੁੰਦੀ ਹੋਈ। ਤੇ ਜਦੋਂ ਉਸਦੀ ਸਖਸ਼ੀਅਤ ਦੇ ਅੰਦਰ ਝਾਕਦੇ

ਗ਼ਜ਼ਲ ***ਰਾਜਿੰਦਰ ਜਿੰਦ,ਨਿਊਯਾਰਕ***

ਸ਼ਾਮ ਸਵੇਰੇ ਜਿਹੜਾ ਬੰਦਾ ਕਰਦਾ ਸੀ ਗੱਲ ਖਾਰਾਂ ਦੀ।
ਚੰਗੀ ਲਗਦੀ ਨਹੀਂ ਹੁਣ ਉਸਦੇ ਮੂੰਹੋਂ ਗੱਲ ਬਹਾਰਾਂ ਦੀ।
ਮੈਨੂੰ ਉਹ ਹਮੇਸ਼ਾਂ ਕਹਿੰਦਾ ਸਬਰ ਸ਼ਾਂਤੀ ਰੱਖਿਆ ਕਰ,
ਕੱਲ ਉਹ ਝਗੜੇ ਦੇ ਵਿਚ ਸੁਣਿਆ ਕਰਦਾ ਗੱਲ ਹਥਿਆਰਾਂ ਦੀ।

ਕਮਾਲ

ਮੈਂ ਜਿਹੜੇ ਰਾਹ ਤੇ ਵੇਖਾਂ ;ਤੇਰਾ ਕਮਾਲ ਵੇਖਾਂ
ਤੇਰੇ ਬਗੈਰ ਜੀਵਨ ਹਰਪਲ ਮੁਹਾਲ ਦੇਖਾਂ.
ਪੁਰ੍ਨੂਰ ਤੇਰਾ ਚਿਹਰਾ ਤੇਰੀ ਕਾਫੀਅਤ ਕਿਆ ਕਹਨੇ
ਹਰਦਿਲ ਅਜੀਜ ਤੇਰਾ ਜਲਵਾ ਜਲਾਲ ਦੇਖਾਂ

ਝੂਠਾ ਇਤਿਹਾਸ ***ਪਰਮਵੀਰ ਸਿੰਘ ਆਹਲੂਵਾਲੀਆ ਮੈਲਬੌਰਨ ਆਸਟਰੇਲੀਆ***

ਝੂਠਾ ਇਤਿਹਾਸ ਲਿਖਕੇ ਮੇਰੇ ਦੇਸ ਦੇ ,

ਕੁਝ ਇਤਿਹਾਸਕਾਰਾਂ ਨੇ !

ਘੱਟ ਗਿਣਤੀ ਨੂੰ ਕਿਉ ਦਿਲੋ ਵਿਸਾਰ ਦਿੱਤਾ ,

ਸਾਨੂੰ ਨਸਲਵਾਦ ਨਹੀਂ; ਅਸਲਵਾਦ ਨੇ ਮਾਰਿਆ

ਅੱਜ ਫੇਰ ਤੁਹਾਡੇ ਮੂਹਰੇ ਉਹੀ ਕਹੀ ਤੇ ਕੁਹਾੜੀ ਲੈ ਕੇ ਬਹਿ ਗਿਆ ਹਾਂ। ਬਹੁਤ ਸਾਰੇ ਪਾਠਕ ਸੋਚਣਗੇ ਕਿ ਮੇਰੇ ਕੋਲ ਸ਼ਾਇਦ ਲਿਖਣ ਨੂੰ ਕੁੱਝ ਬਾਕੀ ਨਹੀਂ ਰਿਹਾ ਤੇ ਇਸੇ ਲਈ ਵਾਰ-ਵਾਰ ਉਹੀ ਘਸਿਆ-ਪੁਰਾਣਾ ਮੁੱਦਾ ਲੈ ਕੇ ਬਹਿ ਜਾਂਦਾ ਹਾਂ। ਪਰ ਦੋਸਤੋ ਲਿਖਣ ਨੂੰ ਤਾਂ ਬਹੁਤ ਕੁੱਝ ਹੈ। ਪਰ, ਜਿੰਨਾਂ ਕਹਾਣੀਆਂ ਨੇ ਕਿਸੇ ਦਾ ਕੁੱਝ ਸੰਵਾਰਨਾ ਹੀ ਨਹੀਂ ਉਹ ਪਾਉਣੀਆਂ ਵਕਤ ਦੀ ਬਰਬਾਦੀ ਤੋਂ ਵੱਧ ਹੋਰ ਕੁੱਝ ਵੀ ਨਹੀਂ ਹਨ ਅਤੇ ਦੂਜੀ ਗੱਲ ਜਦੋਂ ਅੱਖਾਂ ਦੇ ਸਾਹਮਣੇ ਹਕੀਕਤ ਦੇਖ ਰਹੇ ਹੋਈਏ ਤਾਂ ਕਲਪਨਾਵਾਂ ਕਰਨ ਦੀ ਕੀ ਲੋੜ ਹੈ? ਹਕੀਕਤ ਵੀ ਇਹੋ ਜਿਹੀ ਜਿਸ ਨੇ ਇਕ ਨਹੀਂ ਲੱਖਾਂ ਲੋਕਾਂ

ਜੂਨ 84 ਦਾ ਦੁਖਾਂਤ***ਪਰਮਵੀਰ ਸਿੰਘ ਆਹਲੂਵਾਲੀਆ ਮੈਲਬੌਰਨ ਆਸਟਰੇਲੀਆ***

ਸਿੱਖ ਇਤਿਹਾਸ ਵਿੱਚ ਸਾਲ ਦੇ ਹਰੇਕ ਦਿਨ ਦਾ ਵਿਸ਼ੇਸ ਮਹੱਤਵ ਹੈ ਪਰ ਫੇਰ ਵੀ ਕੁਝ ਖਾਸ ਮਹੀਨੇ ਜਾਂ ਦਿਨ ਹਨ ਜਿਹੜੇ ਸਿੱਖਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਰਹਿਣਗੇ । ਜਿਵੇ ਕਿ ਵਿਸਾਖ ਦਾ ਮਹੀਨਾ ਅਤੇ ਦਸੰਬਰ ਦਾ ਮਹੀਨਾ । ਵਿਸਾਖ ਮਹੀਨੇ ਵਿੱਚ ਦਸ਼ਮ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਸਿੱਖ ਕੌਮ ਨੂੰ ਇੱਕ ਵੱਖਰੀ ਤੇ ਨਿਰਾਲੀ ਕੌਮ ਦਾ ਦਰਜਾ ਦਿੱਤਾ ਜੋ ਕਿ ਨਾ ਕਿਸੇ ਨੂੰ ਡਰ ਦਿੰਦੇ ਹਨ ਅਤੇ ਨਾ ਹੀ ਕਿਸੇ ਤੋ ਡਰਦੇ ਹਨ । ਇਹ ਕੌਮ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ । ਸਿੱਖ ਕੌਮ ਸਦਾ ਹੀ ਗਊ ਗਰੀਬ ਦੀ ਰਾਖੀ ਕਰਦੀ ਆਈ

ਪੁਲਾਂ ਨੂੰ ਬਚਾਇਆ ਜਾਏ *** ਡਾ. ਲੋਕ ਰਾਜ***

ਬਹੁਤ ਜ਼ਰੂਰੀ ਹੋ ਗਿਆ ਹੈ ਸਾਡੇ ਲਈ
ਕਿ ਪੁਲਾਂ ਨੂੰ ਬਚਾਇਆ ਜਾਏ
ਆਓ ਪੁਰਾਣਿਆਂ ਨੂੰ ਪੱਕਿਆਂ ਕਰੀਏ
ਤੇ ਨਵੇਂ ਹੋਰ ਉਸਾਰੀੲੈ

ਸਾਇਆ ਬਾਪ ਦਾ

ਫੋਨ ਉੱਤੇ ਭੈਣ ਮੇਰੀ ਦੱਸਿਆ ਸੀ ਮੈਨੂੰ,
ਸਾਇਆ ਬਾਪ ਦਾ ਨਾ ਸਿਰ ਤੇ ਰਿਹਾ।
ਕੱਲ ਰਾਤੀਂ ਭੌਰ ਉਹਦਾ ਉੱਡ ਗਿਆ ਵਜ਼ੂਦ ਵਿਚੋਂ,
ਸਾਹ ਜ਼ਿੰਦਗੀ ਦਾ ਆਖਰੀ ਲਿਆ।

ਭਗਵਾਨ ਸ਼੍ਰੀ ਰਾਮਚੰਦਰ ਦਾ ਨਾਨਕਾ ਪਿੰਡ ਕਸੇਲ-

ਮਾਝੇ ਦੀ ਧਰਤੀ ਹੜੱਪਾ ਅਤੇ ਪ੍ਰਾਚੀਨ ਕਾਲ ਦੇ ਬਹੁਤ ਸਾਰੇ ਥੇਹ ਅਤੇ ਇਤਿਹਾਸਿਕ ਨਿਸ਼ਾਨੀਆਂ ਆਪਣੀ ਹਿੱਕ ਵਿਚ ਸਮੋਈ ਬੈਠੈ ਹੈ।ਅਗਰ ਸੰਸਥਾਈ ਪੱਧਰ ‘ਤੇ ਖੋਜ ਹੋ ਸਕੇ ਤਾਂ ਬਹੁਤ ਹੈਰਾਨੀਜਨਕ ਨਤੀਜੇ ਸਾਹਮਣੇ ਆ ਸਕਦੇ ਹਨ। ਰਮਾਇਣ ਦੀਆਂ ਘਟਨਾਵਾਂ ਅਤੇ ਪਾਤਰਾਂ ਨਾਲ਼ ਸਬੰਧਿਤ ਥਾਵਾਂ

‘ਦਰੋਪਤੀ ਦਾ ਚੀਰ ਹਰਣ’ ***ਜਸਵਿੰਦਰ ਸਿੰਘ ਤਰਨਤਾਰਨ***

ਕੋਰਵਾਂ ਨੇ ਪਾਂਡਵਾਂ ਨਾਲ ਛਲ ਕੀਤਾ, ਕਪਟ ਨਾਲ ਸੱਤਾ ਹੱਥਿਆਈ ਉਨ੍ਹਾਂ।
ਚੌਪੜ ਸੀ ਧੋਖੇ ਨਾਲ ਜਿੱਤੀ,ਇੱਜ਼ਤ ਦਰੋਪਤੀ ਦੀ ਸਭਾ ਵਿਚ ਲਾਹੀ ਉਨ੍ਹਾਂ।

ਜ਼ੁਲਮ *** ਸਿੰਮੀਪ੍ਰੀਤ ਕੌਰ***

ਹੁਣ ਤਾਂ ਉਸ ਦਾ ਨਿੱਤ ਦਾ ਕੰਮ ਬਣ ਗਿਆ ਬਿਨ੍ਹਾਂ ਕਿਸੇ ਗਲਤੀ ਦੇ ਐਵੇਂ ਨੁਕਸ ਕੱਢਦਾ ਤੇ ਚੁੱਕ ਲੈਂਦਾ ਜੁੱਤੀ ਜਾਂ ਡਾਂਗ ਤੇ ਝੰਬ ਸੁੱਟਦਾ ਸ਼ਰਾਬੀ ਪਤੀ ।

ਗੁੱਸੇ ‘ਚ ਆਇਆ ਆਖਦਾ , “ਜਰ੍ਹਾ ਫੜਾ ਮੇਰੀ ਜੁੱਤੀ…। ਫੜਾ ਮੈਨੂੰ ਡਾਂਗ । ਦੇਵਾਂ ਤੈਨੂੰ ਤੇਲ…।”

ਉਹ ਵੀ ਜਾਣ ਗਈ ਸੀ ਆਪਣੀ ਨਿੱਤ ਦੀ ਮਾਰ-ਕੁਟਾਈ ਨੂੰ

ਇਥੇ ਹੀ ਸਿੱਖਦੈ ਬੰਦਾ *** ਅਲੀ ਰਾਜਪੁਰਾ***

ਜਦੋਂ ਕਾਗਜ਼ ਤੇ ਕਲਮ ਮੇਰੇ ਹੱਥਾਂ ‘ਚ ਆਉਂਦੇ ਹਨ ਤਾਂ ਮੇਰੇ ਮਨ ‘ਚ ਇਕ ਸਵਾਲ ਖੜ੍ਹਾ ਹੋ ਜਾਂਦਾ ਹੈ, ਜੋ ਹਿੱਕ ਤਾਣ ਕੇ ਮੈਨੂੰ ਡਰਾ ਰਿਹਾ

ਹੋਵੇ , ਇਕ ਲੇਖਕ ਦੀ ਜਿ਼ੰਦਗੀ ਕੀ ਹੈ ? ਕਿਸ ਲਈ ਲਿਖਦਾ ਲੇਖਕ ? ਕਿਉਂ ਲਿਖਦਾ ਇੱਕ ਲੇਖਕ ? ਕਿਉਂ ਛੁਟਕਾਰਾ ਨਹੀਂ ਹੁੰਦਾ ਲੇਖਕ ਦਾ ਲਿਖਣ ਵਰਗੀ ਭੈੜੀ ਬਿਮਾਰੀ ਤੋਂ…?ਕਿਉਂ ਹੋਇਆ ਰਹਿੰਦਾ ਹੈ ਲੇਖਕ ਕਾਗਜ਼ਾਂ ਨਾਲ ਕਾਗਜ਼…? ਸਿਰਫ਼ ਤੇ ਸਿਰਫ਼ ਇਸ ਕਰਕੇ ਕਿ ਉਹ ੳਹਨਾਂ ਕਾਲੇ ਕੀਤੇ ਕਾਗਜ਼ਾਂ ਨੂੰ ਕਿਤਾਬੀ ਰੂਪ ਦੇ ਸਕੇ ਜਾਂ ਕਿਤਾਬ ਦੇ ਰਿਲੀਜ਼, ਗੋਸ਼ਟੀ

ਮਰਨ ਦੀ ਚਾਹਤ ***ਮਾਨ ਸ਼ਮਸ਼ਪੁਰੀਆ***

ਬਾਜੀ ਜਿੰਦਗੀ ਦੀ ਮੈ ਹਰਨਾ ਚਾਹੁੰਦਾ ਹਾ,

ਜਿਉਦਾ ਵੀ ਮੈ ਮਰ-ਮਰ ਕੇ ਤਾਹੀ ਮਰਨਾ ਚਾਹੁੰਦਾ ਹਾ।

ਤੜਫ-ਤੜਫ ਕੇ ਮੈਥੋ ਨਹੀੳ ਜੁਨ ਬਿਤਾਈ ਜਾਦੀ,

ਖਾਰੀ ਨਦੀ ਨਾ ਨੈਨਾ ਚੋ ਹੋਰ ਵਹਾਈ ਜਾਦੀ,

ਬੰਦ *** ਸਿੰਮੀਪ੍ਰੀਤ ਕੌਰ***

ਸ਼ਰੇਆਮ ਲੈ ਕੇ ਘੁੰਮਣ ਨੰਗੀਆਂ ਤਲਵਾਰਾਂ ।
ਸੜਦੀਆਂ ਰੁਲਣ ਨਾਲ ਬੱਸਾਂ ਤੇ ਕਾਰਾਂ ।
ਏ ਜੋ ਪਈ ਲਾਸ਼ ਜਰੂਰ ਕਿਸੇ ਦਾ ਖਾਵੰਦ ਐ ।
ਸੁਣਿਐ ਮੈਂ! ਕੱਲ੍ਹ ਨੂੰ ਫਿਰ ਪੰਜਾਬ ਬੰਦ ਐ ।

ਸਿੱਧੀ ਬਿਜਾਈ ਕਿਉਂ ਨਹੀਂ ਹੋ ਰਹੀ?

ਅੱਜ ਸਾਨੂੰ ਸਖਤ ਲੋੜ ਹੈ ਕਿ ਝੋਨੇ ਦੀ ਫਸਲ ਨੂੰ ਛੱਡੇ ਬਗੈਰ ਇਸਦੀ ਪਾਣੀ ਖ਼ਪਤ ਘਟਾਉਣ ਦੀ ਅਤੇ ਨਾ ਮਿਲਦੇ ਖੇਤੀ ਮਜ਼ਦੂਰਾਂ ਦੀ ਸਮੱਸਿਆ ਨਾਲ ਨਜਿੱਠਣ ਦੀ। ਇਹ ਤਾਂ ਹੀ ਹੋ ਸਕਦਾ ਹੈ ਜੇ ਨਵੀਆਂ ਖੋਜਾਂ ਕੀਤੀਆਂ ਜਾਣ ਜਿਹਨਾਂ ਵਿਚ ਬਦਲਵੇਂ ਖੇਤੀ ਪ੍ਰਬੰਧ ਅਤੇ ਮਸ਼ੀਨੀਕਰਣ ਹੈ। ਪਿਛਲੇ ਸਾਲਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਉੱਤੇ ਕਈ ਤਜ਼ਰਬੇ ਕੀਤੇ ਗਏ। ਡਰਿਲ ਨਾਲ ਬੀਜਣਾ, ਵੱਟਾਂ ਤੇ ਬੀਜਣਾ, ਬੈੱਡ

“ਲਿਖਣਾ ਮੇਰੇ ਲਈ ਇੱਕ ਇਬਾਦਤ ਹੈ” ਜੱਗੀ ਕੁੱਸਾ ***- ਰਬਿੰਦਰ ਸਿੰਘ ਰੈਂਸੀ ***

ਸਮੁੱਚੇ ਪੰਜਾਬ ਵਿੱਚ ਜਦੋਂ ਅਸੀਂ ਪੰਜਾਬੀ ਸਾਹਿਤਕਾਰਾਂ ਬਾਰੇ ਗੱਲ ਕਰਦੇ ਹਾਂ ਤਾਂ ਮਲਵਈ ਲੇਖਕਾਂ ਦਾ ਨਾਂ ਸਭ ਤੋਂ ਪਹਿਲਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ। ਮਾਲਵੇ ਦੇ ਜੰਮਪਲ਼ ਲੇਖਕਾਂ ਨੇ ਪੰਜਾਬੀ ਸਾਹਿਤ ਦੇ ਵਿਰਸੇ ਨੂੰ ਅਮੀਰ ਬਣਾਉਣ ਵਿਚ ਸਭ ਤੋਂ ਵੱਡਾ ਹਿੱਸਾ ਪਾਇਆ। ਕਵੀਸ਼ਰਾਂ ਤੋਂ ਲੈ ਕੇ ਸ. ਬੂਟਾ ਸਿੰਘ ਸ਼ਾਦ, ਪ੍ਰੋਫੈਸਰ ਗੁਰਦਿਆਲ ਸਿੰਘ ਜੈਤੋ, ਜਸਵੰਤ ਸਿੰਘ

ਅਵਾਰਾ ਕੁੱਤਿਆਂ ਦਾ ਫ਼ੈਮਿਲੀ ਪਲੈਨਿੰਗ

ਇਕ ਦਿਨ ਸੱਥ ਵਿਚ ਬੈਠੇ ਸਰਪੰਚ ਨੇ ਅਵਾਰਾ ਕੁੱਤਿਆਂ ਤੋਂ ਦੁਖੀ ਹੋ ਕੇ ਕੋਈ ਠੋਸ ਕਦਮ ਚੁੱਕਣ ਲਈ ਫ਼ੈਸਲਾ ਕੀਤਾ। ਸਰਪੰਚ ਦੇ ਸੱਦੇ ਉਪਰ ਸਾਰਾ ਪਿੰਡ ਇਕੱਠਾ ਹੋ ਗਿਆ ਸੀ। ਕਿਤੇ ਰਾਤ ਨੂੰ ਇੱਕ ਅਵਾਰਾ ਕੁੱਤੇ ਨੇ ਪਿੰਡ ਦੇ ਕਿਸੇ ਬਜ਼ੁਰਗ ਨੂੰ ਵੱਢ ਖਾਧਾ ਸੀ ਅਤੇ ਕਦੇ ਅਗਲੇ ਦਿਨ ਇੱਕ ਸੁੱਤੇ ਪਏ ਬੱਚੇ ਨੂੰ ਬੁਰੀ ਤਰ੍ਹਾਂ ਚੂੰਡ

Next Page »

SPONSORS

sadapunjab
punjab times news
punjabiwriters
a1_logo_color.jpg
Sikh Sports Club
Nirpal Kaur
Sangeet Darpan
punjab

parhopunjab.gif

LakeStreet Dental

<img id=

siri_guru_granth_sahib-copy.jpg



sadapunjab