Punjabi Lekhak

ਮੁੱਖ ਪੰਨਾ

ਸਾਡੇ ਬਾਰੇ ਸਾਡਾ ਪਤਾ ਫੌਂਟਸ ਹੋਰ ਸੰਪਰਕ ਡਾਊਨਲੋਡ


 
 
 
 
 
 
 
 

hit counter

ਮੁਹੱਬਤ ਉਂਜ ਤਾਂ ਦਰਾਂ ਤੇ ਦੀਵੇ ਬਾਲ ਜਾਂਦੀ ਹੈ
ਪਰ ਕਦੇ ਕਦੇ ਵਸਦੇ ਘਰਾਂ ਨੂੰ ਜਾਲ ਜਾਂਦੀ ਹੈ***ਬਲਜੀਤ ਪਾਲ ਸਿੰਘ***
ਕਾਨੂੰਨ ਕਿਤਾਬਾਂ ਦੀ ਸ਼ਾਨ ਬਨ ਕੇ ਨਾ ਰਹਿ ਜਾਣ। - ਪੀ.ਡੀ ਸ਼ਰਮਾ ਐਲ ਐਲ.ਬੀ..

  ਹਰ ਰੋਜ਼ ਕੇਂਦਰ ਸਰਕਾਰ,ਰਾਜ ਸਰਕਾਰਾਂ ਵਲੋ ਕਈ ਕਾਨੂੰਨ ਬਾਨਏ ਜਾਂਦੇ ਹਨ ਪਰ, “ਕਿਸ ਕੰਮ ਦੇ”ਜੇ ਇਨਾਂ ਕਾਨੂੰਨਾ ਨੂੰ ਲਾਗੂ ਕਰਨ ਵਿਚ ਕਾਨੂੰਨ ਬਨਾਉਣ ਵਾਲੀਆਂ ਸਰਕਾਰਾਂ ਦੀ ਭਾਵਨਾ ਹੀ ਸਹੀ ਨਾ ਹੋਵੇ ਤਾਂ ਕਿਂਡੀ ਦੁਂਖ ਦੀ ਗਂਲ ਹੈ।ਮੈ ਕਿਹੜੇ ਕਿਹੜੇ ਕਾਨੂੰਨ ਦੀ ਗਂਲ ਕਰਾਂ ਜਿਹੜਾ ਸਹੀ ਢੰਗ ਨਾਲ, ਸਹੀ ਭਾਵਨਾ ਨਾਲ ਲਾਗੂ ਹੋਇਆ ਹੋਵੇ।ਹੁਣ ਤਾਂ ਅਖਬਾਰਾਂ ਵਿਚ ਰੋਜ਼ ਇਹ ਪੜ੍ਹ ਕੇ ਹੈਰਾਨੀ ਨਹੀ ਹੁੰਦੀ ਕਿ ਸਰਕਾਰ ਨੇ ਲੋਕਾਂ ਦੀ ਸਹੁੂਲਤ

2012-02-22

ਪੂਰੀ ਰਚਨਾ ਪੜ੍ਹੋ  

ਇਸ਼ਕੇ ਦੀ ਝੰਗੀ ਵਿੱਚ ਮੋਰ ਬੁਲੇਂਦਾ - ਜਤਿੰਦਰ ਸਿੰਘ ਔਲ਼ਖ.

ਇਸ਼ਕ ਮਾਰੂਥਲਾਂ ਦੀ ਪਿਆਸ ਜਿਹਾ ਹੁੰਦਾ ਹੈ ਜਿਸਦੀ ਤਿਸ਼ਨਗੀ ਵਿੱਚ ਖੌਰੂ ਪਾਉਂਦੀ ਨਦੀ ਵੀ ਸਮਾ ਜਾਂਦੀ ਹੈ। ਇਹ ਨਦੀ ਦੀ ਅੱਲੜ ਤੇ ਝੱਲੀ ਰੀਝ ਹੁੰਦੀ ਹੈ ਕਿ ਉਹ ਅਥਾਹ ਸਮੁੰਦਰ ਦੀ ਪਿਆਸ ਦਾ ਹਿੱਸਾ ਬਣ ਜਾਏ ਜਾਂ ਯੁੱਗਾਂ ਦੇ ਤ੍ਰਿਹਾਏ ਕਿਸੇ ਮਾਰੂਥਲ ਦੁਆਰਾ ਸੋਖ ਲਈ ਜਾਵੇ। ਇਸ਼ਕ ਕਕਰੀਲੀਆਂ ਰਾਤਾਂ ਨੂੰ ਬੇਪਰਵਾਹ ਫਕੀਰਾਂ ਦਾ ਜਖਮੀ ਪੈਰਾਂ ਨਾਲ਼ ਕੀਤਾ ਨਾਚ ਹੈ। ਤਨਹਾਈਆਂ ਦੀ ਸਰਦਲ ਤੇ ਬੜਾ ਸ਼ੋਰ ਹੁੰਦਾ ਹੈ।

2012-02-20

ਪੂਰੀ ਰਚਨਾ ਪੜ੍ਹੋ  

ਕਲਮ ਬੰਦੇ ਨੂੰ ਜਾਗਰਤ ਕਰਕੇ ਬਲਮਾਨ ਬਣਾਉਂਦੀ ਹੈ - ਸਤਵਿੰਦਰ ਕੌਰ ਸੱਤੀ ਕੈਲਗਰੀ.

ਤਲਵਾਰ ਬੰਦਿਆਂ ਦੀ ਜਾਨ ਲੈਂਦੀ ਹੈ। ਕਲਮ ਬੰਦੇ ਨੂੰ ਜਾਗਰਤ ਕਰਦੀ ਹੈ। ਮਨ ਨੂੰ ਬਲਮਾਨ ਬਣਾਉਂਦੀ ਹੈ। ਸੰਪਾਦਕ ਰਚਨਾਂ ਛਾਪ ਕੇ ਹੌਸਲਾ ਦਿੰਦੇ ਹਨ। ਜੇ ਰਚਨਾਂ ਖ਼ਬਰ ਮੀਡੀਆ ਪੇਪਰ ਇੰਟਰਨੈਂਟ ਤੇ ਛਾਪੇਗਾ ਹੀ ਨਹੀਂ। ਬੰਦ ਕਿਤਾਬਾ ਦਾ ਕੀ ਫ਼ੈਇਦਾ ਹੈ। ਪਾਠਕ ਪੜ੍ਹਨ ਲਈ ਸਮਾਂ ਕੱਢਦੇ ਹਨ। ਪੜ੍ਹਕੇ ਸ਼ਾਬਸ਼ੇ ਦਿੰਦੇ ਹਨ।

2012-02-20

ਪੂਰੀ ਰਚਨਾ ਪੜ੍ਹੋ  

ਅੱਧੀ ਛੁੱਟੀ\' ਸਾਰੀ ਘੋੜੇ ਦੀ ਸਵਾਰੀ .. - ਬਲਰਾਜ ਪੰਨੀ ਵਾਲਾ ਫੱਤਾ.

‘ਛੁੱਟੀ\' ਬਹੁ ਅਰਥੀ ਹੈ  ਜਿਵੇ ਕਿਸੇ ਕੰਮ ਤੋ ਛੁੱਟੀ ਹੋ ਜਾਣਾ , ਦੁਨੀਆਂ ਤੋ ਛੁੱਟੀ ਹੋ ਜਾਣੀ , ਜਦੋ ਕੋਈ ਸਾਹਬ ਇਹ ਕਹਿ ਦਿੰਦੈ ਕਿ ਚੱਲ ਬਈ ਤੇਰੀ ਕੰਮ ਤੋ ਛੁੱਟੀ ਹੋ ਗਈ ਤਾਂ ਫਿਰ ਨੌਕਰ ਦੇ ਸਾਹ ਫੁੱਲ ਜਾਂਦੇ ਨੇ ਪਰ ਕੁਝ ਲੋਕਾਂ ਲਈ ਛੁੱਟੀ ਖੁਸ਼ੀ ਦਾ ਕਾਰਨ ਬਣਦੈ । ਸਕੂਲ ਦੇ ਵਿਚ ਪੰਜ ਪੀਰੀਅਡਾਂ ਤੋ ਬਾਅਦ ਹੋਣ ਵਾਲੀ ਤੇ ਦੂਜੀ ਅੱਧੇ ਦਿਨ ਤੋ ਬਾਅਦ ਸਕੂਲ ਨਾ ਲੱਗਣਾ ਭਾਵ ਅੱਧੀ ਛੁੱਟੀ ਸਾਰੀ । ਇਸ ਅੱਧੀ ਛੁੱਟੀ ਦਾ

2012-02-20

ਪੂਰੀ ਰਚਨਾ ਪੜ੍ਹੋ  

ਦੇਵੀਂ ਮੇਰੇ - ਅਮਰਜੀਤ ਢਿੱਲੋਂ ਡੈਲਸ.

ਦੇਵੀਂ ਮੇਰੇ ਦਾਤਾ ਤੂੰ ਸੱਭ ਨੂੰ ਖਾਣ ਲਈ
ਸਿਰ ਉੱਤੇ ਛੱਤ ਦੇਵੀਂ ਜਿੰਦਗੀ ਬਿਤਾਣ ਲਈ
ਪੈਦਾ ਜੇ ਤੂੰ ਕਰਦਾ ਏ ਤੇ ਕਿਓਂ ਰੋਲਦਾ ਏ ਸਾਨੂੰ
ਅਮੀਰਾਂ ਨੂੰ ਦੇਵੀਂ ਭਾਵੇਂ ਬਰਗਰ ਪੀਜੇ ਖਾਣ ਲਈ

2012-02-20

ਪੂਰੀ ਰਚਨਾ ਪੜ੍ਹੋ  


 
ਅਗਲੇ ਸਫ਼ੇ ਤੇ ਜਾਓ >>
 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)